this site which gives punjabi status or best punjabi status , Funny jokes, Love punjabi status and numerous sorts of best whatsapp status in punjabi, Hindi, English etc.This post will give Punjabi status like Sad punjabi status, Love punjabi status, punjabi Status , Girls punjabi status .You would checkout be able to punjabi status for Whatsapp and Facebook
punjabi status:-
I make sure you love punjabi status & share with friends
💘 ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ.....ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ
💘 ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ , ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ
💘 ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ
ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ
ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ
ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ
💘 ਅਸੀ ਨੀਵੇ ਹੀ ਚੰਗੇ ਹਾਂ
ਉੱਚੇ ਬਣਕੇ ਕੀ ਲੈਣਾ
ਹੱਸ ਕੇ ਸਭ ਨਾਲ ਗੱਲ ਕਰੀਏ
ਲੜਾਈਆਂ ਕਰਕੇ ਕੀ ਲੈਣਾ
ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ
💘 ਰੱਬ ਕੋਲੋਂ ਡਰ ਕੇ ਰਹੀਏ
ਮੰਦਾਂ ਨਾ ਕਿਸੇ ਨੂੰ ਕਈਏ
ਕਿਸਮਤ ਦੇ ਮਾਰਿਆਂ ਨੂੰ ਹੋਰ ਸਤਾਈਏ ਨਾ
ਜਿਸ ਰਾਹ ਤੋਂ ਮਾਪੇ ਰੋਕਣ
ਭੁੱਲ ਕੇ ਵੀ ਜਾਈਏ ਨਾ
💘 ਜੁਦਾ ਮੇਰੇ ਤੋ
ਮੇਰਾ ਪਿਆਰ ਨਾ ਹੋ ਜਾਵੇ,
ਜਿੰਦਗੀ ਮੇਰੀ ਦੁਸ਼ਵਾਰ ਨਾ ਹੋ ਜਾਵੇ,
ਰੱਬਾ ਚੱਲਦੇ ਰੱਖੀ ਮੇਰੇ ਇਹ ਸਾਹ,
ਜਦ ਤੱਕ ਮੇਰੇ ਪਿਆਰ ਨੂੰ ਮੇਰੇ ਨਾਲ ਪਿਆਰ ਨਾ ਹੋ
ਜਾਵੇ
💘 ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ , ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ
💘 ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ ਸੀ. ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ ਮਸ਼ਹੂਰ ਸੀ
💘 ਛੱਡ ਸੱਜਣਾ ਵੇ ਸਾਡੇ ਦਰ ਚੋ ਲੰਘਣਾ ਐਂਵੇ ਲੋਕ ਦੇਣ ਗੇ ਤਾਨੇ ਜਦ ਪਿਆਰ ਨਾ ਸਾਡੇ ਕਰਮਾ ਚ ਲਿਖਆ ਫੇਰ ਕਿਦਾ ਨਿਭੰਗੇ ਯਾਰਾਨੇ
💘 ਭੁਲਦੇ ਨਾ ਕਦੀ ਭੁਲਿਆਂ, ਦਿਨ ਸੱਜਣਾ ਨਾਲ ਲੰਘੇ ਜੋ... ਜਖਮ ਨਾ ਮਿਟਣੇ ਦਿਲ ਤੋਂ ਯਾਦਾਂ ਦੇ ਸੱਪ ਨੇ ਡੰਗੇ ਜੋ... ਚੈਨ ਨਾ ਜਿੰਦਗੀ ਭਰ ਪਾਉਂਦੇ ਜੋ ਦਿਲ ਤੋਂ ਚਾਹੁੰਦੇ ਨੇ... ਅੱਜ ਵੀ ਵਿਛੜੇ ਯਾਰ ਸਾਡੇ ਸੁਪਨੇ ਵਿੱਚ ਆਉਂਦੇ ਨੇ
💘 ਕਦੇ ਪਿਆਰ ਚ ਮੇਰਾ ਵਿਸ਼ਵਾਸ ਹੌਇਆ ਕਰਦਾ ਸੀ,ਉਹ ਚਿਹਰਾ ਮੇਰੇ ਲਈ ਖਾਸ਼ ਹੌਇਆ ਕਰਦਾ ਸੀ, ਰੁੱਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜੱਦ ਕਦੇ ਉਹ ਚਿਹਰਾ ਉਦਾਸ ਹੇਇਆ ਕਰਦਾ ਸੀ
💘 ਜਿੰਨਾ ਮਰਜੀ ghum ਅੱਗੇ ਪਿੱਛੇ
ਜੱਟੀ ne akh ni tere ਨਾਲ hun miloni,
ਸੜ ਕੇ ਨਾ ਕਰ bp high mundeya
ਰੀਸ tan tere ton honi ni
💘 ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ ਸੀ.__ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ ਮਸ਼ਹੂਰ ਸੀ
💘 ਛੱਡ ਸੱਜਣਾ ਵੇ ਸਾਡੇ ਦਰ ਚੋ ਲੰਘਣਾ ਐਂਵੇ ਲੋਕ ਦੇਣ ਗੇ ਤਾਨੇ ਜਦ ਪਿਆਰ ਨਾ ਸਾਡੇ ਕਰਮਾ ਚ ਲਿਖਆ ਫੇਰ ਕਿਦਾ ਨਿਭੰਗੇ ਯਾਰਾਨੇ
💘 ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ ,ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ , ਪਰ ਮੇਰਾ ਨਾ ਛੱਡਿਆ ਯਾਰਾਂ ਨੇ
💘 Boy to Girl - ਬੱਦਲ ਗਰਜੇ ਤਾਂ
ਤੇਰੀ ਯਾਦ ਅਾਉਂਦੀ ਆ
ਬਾਰਿਸ਼ ਅਾਵੇ ਤਾਂ ਤੇਰੀ ਯਾਦ ਅਾਉਂਦੀ ਆ
Girl- ਪਤਾ ਤੇਰੀ ਛਤਰੀ ਦੇਣੀ
ਅੈਵੇਂ ਕੁਤੇ ਖਾਣੀ ਕਿਉਂ ਕਰ ਰਿਹਾ ਏਂ
💘 ਤੇਰੀ ਪਰੀਤ ਏ ਵਜਹਾ ਮੇਰੇ ਜੀਣ ਦੀ
ਤੇਰੇ ਕਰਕੇ ਹੀ ਇਹ ਹਵਾ #ਪਿਆਰ ਦੀ ਵਗਦੀ ਏ
ਕਦੇ ਦੂਰ ਨਾਂ ਹੋਵੀਂ ਸਜਣਾਂ ਵੇ
ਇਕ ਤੇਰੇ ਕਰਕੇ ਦੁਨੀਆ ਚੰਗੀ ਲਗਦੀ ਏ
Punjabi whatsapp Status
ReplyDeleteBest Punjabi Status
ReplyDelete