sad punjabi shayari:- have good collection sad punjabi Shayari, Punjabi sad Shayari Quotes, New sad Punjabi Shayari all time, Best Punjabi sad Shayari for Whatsapp or Facebook, Punjabi Love Shayari, Punjabi Sad Shayari, Punjabi Romantic Shayari.All their content are unique and best in its classification likewise we are working to provide refresh and new sad shayaris.i make sure you love sad shayari you can share with friends.
1) ♥ ਯਾਰੀ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਨਹੀ ਦੁਨੀਆਂ ਵਿੱਚ ਇਸਦਾ ਬਾਜਾਰ ਹੁੰਦਾ!
ਉਹਨਾਂ ਰੂਹਾਂ ਨੂੰ ਕਰਦੇ ਪਿਆਰ ਲੋਕੀ,
ਜਿੰਨਾਂ ਰੂਹਾਂ ਵਿੱਚ ਸੱਚਾ ਪਿਆਰ ਹੁੰਦਾ ♥
==================================
ਨਹੀ ਦੁਨੀਆਂ ਵਿੱਚ ਇਸਦਾ ਬਾਜਾਰ ਹੁੰਦਾ!
ਉਹਨਾਂ ਰੂਹਾਂ ਨੂੰ ਕਰਦੇ ਪਿਆਰ ਲੋਕੀ,
ਜਿੰਨਾਂ ਰੂਹਾਂ ਵਿੱਚ ਸੱਚਾ ਪਿਆਰ ਹੁੰਦਾ ♥
==================================
2)♥ ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ_____
ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ_____
ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ______
ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ.... ♥
==================================
3)♥ ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ....ਸੋਚਿਆ
ਕੇ,, ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ ਕਰ ਦੇਵਾਂ......!!!!! ♥
==================================
4)♥ ਤੇਰੇ ਤੋ ਰੁੱਸ ਕੇ ਅਸੀ ਜਾਵਾਂਗੇ ਕਿਥੇ, ਤੇਰੇ ਜਿਹਾ ਪਯਾਰ ਅਸੀ ਪਾਵਾਂਗੇ ਕਿਥੇ, ਦਿਲ ਨੂ ਤਾਂ ਕਿਦਾਂ ਵੀ ਸਮਝਾ ਲਵਾਂਗੇ, ਪਰ ਅਖਾਂ ਵਿਚੋਂ ਹੰਜੂਆ ਨੂ ਲੁਕਾਵਾਗੇ ਕਿਥੇ". ___♥
==================================
5)♥ ਇਹ ਨਾ ਸੋਚੋ ਕਿ ਰੱਬ ਦੁਆ ਫੌਰਨ ਕਬੂਲ ਕਿਓ ਨੀ ਕਰਦਾ.. ਇਹ ਸ਼ੁਕਰ
ਕਰੋ ਕਿ ਰੱਬ ਸਾਡੇ ਗੁਨਾਹਾਂ ਦੀ ਸਜਾ ਫੌਰਨ ਨੀ ਦਿੰਦਾ..................!!!!!!!!!♥
ਕਰੋ ਕਿ ਰੱਬ ਸਾਡੇ ਗੁਨਾਹਾਂ ਦੀ ਸਜਾ ਫੌਰਨ ਨੀ ਦਿੰਦਾ..................!!!!!!!!!♥
==================================
6)♥ ਜੋ ਕਹਿੰਦੇ ਸੀ ਰਬ ਤੋਹਾਨੂ ਹਮੇਸ਼ਾ ਖੁਸ਼ ਰਖੇ
ਹੁਣ ਓਹ ਹੀ ਜਾਣ ਜਾਣ ਕੇ ਦੁਖ ਦਿੰਦੇ ਨੇ__!!!!!!!!! ♥
ਹੁਣ ਓਹ ਹੀ ਜਾਣ ਜਾਣ ਕੇ ਦੁਖ ਦਿੰਦੇ ਨੇ__!!!!!!!!! ♥
==================================
7)♥ ਮੇਰੀਆਂ ਅੱਖਾਂ ਵੀ ਇੱਕ ਦਿਨ ਮੈਨੂੰ ਕਹਿ ਦੇਣਗੀਆਂ___
ਖ਼੍ਵਾਬ ਨਾ ਉਸਦੇ ਦੇਖਿਆ ਕਰ, ਸਾਥੋਂ ਹੁਣ ਰੋਇਆ ਨੀ ਜਾਂਦਾ____!! ♥
==================================
8)♥ ਤੇਰੀਆਂ ਗੱਲਾ ਵਿਚ ਜਿਕਰ ਮੇਰਾ ਹੋਵੇ ਗਾ__ਭਾਵੇ ਟੁੱਟ ਗਈ ਏ ਯਾਰੀ ਫੇਂਰ ਵੀ ਫਿਕਰ ਮੇਰਾ ਹੋਵੇ ਗਾ
ਲੱਖ ਪਾ ਲੈ ਤੂੰ ਦੂਰੀ ਕਦੇ ਤਾਂ ਮੈਂਨੂੰ ਯਾਦ ਕਰੇਗੀ__ਨਾ ਲੱਭਨਾ ਤੈਨੂ ਅਸੀਂ
ਫੇਂਰ ਪਾਉਣ ਲਈ ਦੀਦਾਰ ਮੇਰਾ __ਰੱਬ ਅੱਗੇ ਹੱਥ ਜੋੜ ਕੇ ਫਰਿਆਦ ਕਰੇਗੀ ♥
ਲੱਖ ਪਾ ਲੈ ਤੂੰ ਦੂਰੀ ਕਦੇ ਤਾਂ ਮੈਂਨੂੰ ਯਾਦ ਕਰੇਗੀ__ਨਾ ਲੱਭਨਾ ਤੈਨੂ ਅਸੀਂ
ਫੇਂਰ ਪਾਉਣ ਲਈ ਦੀਦਾਰ ਮੇਰਾ __ਰੱਬ ਅੱਗੇ ਹੱਥ ਜੋੜ ਕੇ ਫਰਿਆਦ ਕਰੇਗੀ ♥
==================================
9)♥ ਤੇਨੂੰ ਜਿੱਤ ਵੀ ਸਕਦੇ ਨਹੀ........,
ਮੁੱਲ ਲੈ ਵੀ ਹੁੰਦਾ ਨਹੀ, ..........
ਤੂੰ ਕੀ ਹੈ ਸਾਡੇ ਲਈ ਇਹ ਕਹਿ ਵੀ ਹੁੱਦਾ ਨਹੀ” ♥
==================================
10)♥ ਇੱਕ ਨਿੱਕੀ ਜਿਹੀ ਗੱਲ ਤੇ ਉਹ ਮਰਜਾਣੀ ਸ਼ਰਮਿੰਦਾ ਆ,__
ਕਿ ਜਿੰਨੂੰ ਮਾਰ ਕਿ ਗਈ ਸੀ ਉਹ ਅੱਜ ਵੀ ਜਿੰਦਾ ਆ,_ ♥
ਕਿ ਜਿੰਨੂੰ ਮਾਰ ਕਿ ਗਈ ਸੀ ਉਹ ਅੱਜ ਵੀ ਜਿੰਦਾ ਆ,_ ♥
==================================
11)♥ ਇਸ਼ਕ ਪਾੳਣ ਦੀ ਤਮੰਨਾ ਵਿੱਚ
ਜਿੰਦਗੀ ਕਈ ਵਾਰ ਖਿਡੋਣਾ ਬਣ ਕਿ ਰਹਿ ਜਾਂਦੀ ਹੈ
ਜਿਨੂੰ ਅਸੀ ਦਿੱਲ ਵਿੱਚ ਵਸਾੳਣਾ ਚਾਹੁੰਦੇ ਹਾ
ਉਹ ਸੂਰਤ ਇੱਕ ਮਿੱਠੀ ਯਾਦ ਬਣ ਕਿ ਰਹਿ ਜਾਂਦੀ ਹੈ.....!!!!!!!!!! ♥
ਜਿੰਦਗੀ ਕਈ ਵਾਰ ਖਿਡੋਣਾ ਬਣ ਕਿ ਰਹਿ ਜਾਂਦੀ ਹੈ
ਜਿਨੂੰ ਅਸੀ ਦਿੱਲ ਵਿੱਚ ਵਸਾੳਣਾ ਚਾਹੁੰਦੇ ਹਾ
ਉਹ ਸੂਰਤ ਇੱਕ ਮਿੱਠੀ ਯਾਦ ਬਣ ਕਿ ਰਹਿ ਜਾਂਦੀ ਹੈ.....!!!!!!!!!! ♥
==================================
12)♥ ਜੇ ਇਨਸਾਨ ਕਿਸੇ
ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ ..................
ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ.....................
...
ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ
ਜਾਂਦਾ ਹੈ....... ♥
ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ ..................
ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ.....................
...
ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ
ਜਾਂਦਾ ਹੈ....... ♥
==================================
13)♥ ਅਸੀ ਨੀਵੇ ਹੀ ਚੰਗੇ ਹਾਂ .... ਉੱਚੇ ਬਣਕੇ ਕੀ ਲੈਣਾ .... ਹੱਸ
ਕੇ ਸਭ ਨਾਲ ਗੱਲ ਕਰੀਏ .... ਲੜਾਈਆਂ ਕਰਕੇ ਕੀ ਲੈਣਾ
ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ !!♥
ਕੇ ਸਭ ਨਾਲ ਗੱਲ ਕਰੀਏ .... ਲੜਾਈਆਂ ਕਰਕੇ ਕੀ ਲੈਣਾ
ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ !!♥
==================================
14)♥ ਨਾਂ ਦੁਖ ਦੇਵੋ ਮਾਵਾਂ ਨੂੰ ਮਾਂ ਮਮਤਾ ਦਾ ਸੰਘਣਾ ਬੂਟਾ ਜੋ ਪਿਆਰ ਦੀ ਛਾਂ ਫੈਲਾਉਦਾ
ਜਿੰਦਗੀ ਵਿਚ ਕਦੇ ਸੁਖ ਨਹੀ ਪਾਉਦਾ ਜੋ ਮਾਂ ਦਾ ਦਿਲ ਦੁਖਾਉਦਾ!! ♥
==================================
15)♥ ਤੇਰੇ ਤੋ ਰੁੱਸ ਕੇ ਅਸੀ ਜਾਵਾਂਗੇ ਕਿਥੇ, ਤੇਰੇ ਜਿਹਾ ਪਯਾਰ ਅਸੀ ਪਾਵਾਂਗੇ ਕਿਥੇ, ਦਿਲ ਨੂ ਤਾਂ ਕਿਦਾਂ ਵੀ ਸਮਝਾ ਲਵਾਂਗੇ, ਪਰ ਅਖਾਂ ਵਿਚੋਂ ਹੰਜੂਆ ਨੂ ਲੁਕਾਵਾਗੇ ਕਿਥੇ". ___ ♥
==================================
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ...♥
17) ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
18) ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..
19) Kon Kisi Nu Dil Wich Jagah Denda Ae
Ped Vi Sukke Hoye Patte Gira Denda Ae
Duniya Di Rasmaa To Waqif Haa Assi
Dil Bhar Jaaye Te Har Koyi Bhula Denda Ae…
No comments:
Post a Comment
thanks